Latest news

ਸਮਾਣਾ ’ਚ ਠੰਢ ਲੱਗਣ ਨਾਲ ਵਿਦਿਆਰਥਣ ਦੀ ਮੌਤ

ਸਮਾਣਾ ’ਚ ਠੰਢ ਲੱਗਣ ਨਾਲ ਵਿਦਿਆਰਥਣ ਦੀ ਮੌਤ

 

 

 

ਸਿੱਖਿਆ ਫੋਕਸ, ਸਮਾਣਾ। ਪਿੰਡ ਖ਼ਾਨਪੁਰ ਗਾੜ੍ਹੀਆਂ ਵਿਚ ਇਕ ਸਕੂਲ ਵਿਦਿਆਰਥਣ ਦੀ ਠੰਢ ਲੱਗਣ ਨਾਲ ਮੌਤ ਹੋ ਗਈ ਹੈ। ਪਤਾ ਲੱਗਾ ਹੈ ਹਰਸਿਮਰਨ ਕੌਰ ਪੁੱਤਰੀ ਗੁਰਮੀਤ ਸਿੰਘ ਥੋੜ੍ਹਾ ਬਿਮਾਰ ਹੋਈ ਹੈ। ਡਾਕਟਰਾਂ ਮੁਤਾਬਕ ਉਸ ਨੂੰ ਠੰਢ ਕਾਰਨ ਸ਼ੂਗਰ ਦਾ ਹਮਲਾ ਹੋਇਆ ਤੇ ਉਸ ਦੀ ਮੌਤ ਹੋ ਗਈ।

Leave a Reply

Your email address will not be published.

%d bloggers like this: